IMG-LOGO
ਹੋਮ ਰਾਸ਼ਟਰੀ: 🔵 UGC-NET ਪ੍ਰੀਖਿਆ 2024: UGC-NET ਪ੍ਰੀਖਿਆ ਦੀ ਮਿਤੀ ਵਿੱਚ ਹੋਇਆ...

🔵 UGC-NET ਪ੍ਰੀਖਿਆ 2024: UGC-NET ਪ੍ਰੀਖਿਆ ਦੀ ਮਿਤੀ ਵਿੱਚ ਹੋਇਆ ਬਦਲਾਅ; UPSC ਪ੍ਰੀਲਿਮਜ਼ ਨਾਲ ਟਕਰਾਅ ਤੋਂ ਬਚਣ ਲਈ ਲਿਆ ਗਿਆ ਫੈਸਲਾ

Admin User - Apr 29, 2024 06:08 PM
IMG

...

UPSC ਪ੍ਰੀਲਿਮਜ਼ ਨਾਲ ਟਕਰਾਅ ਤੋਂ ਬਚਣ ਲਈ UGC NET ਪ੍ਰੀਖਿਆ ਦੀ ਮਿਤੀ ਬਦਲ ਦਿੱਤੀ ਗਈ ਹੈ। 
ਹੁਣ UGC-NET ਦੀ ਪ੍ਰੀਖਿਆ 18 ਜੂਨ ਨੂੰ ਹੋਵੇਗੀ। ਜਾਣਕਾਰੀ ਦਿੰਦੇ ਹੋਏ ਯੂਜੀਸੀ ਦੇ ਮੁਖੀ ਜਗਦੀਸ਼ ਕੁਮਾਰ ਨੇ ਪ੍ਰੀਖਿਆ ਦੀ ਮਿਤੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਐਨ.ਟੀ.ਏ. ਇਕ ਹੀ ਦਿਨ ’ਚ ਪੂਰੇ ਭਾਰਤ ਵਿਚ ਓ.ਐਮ.ਆਰ. ਰਾਹੀਂ ਪ੍ਰੀਖਿਆ ਦਾ ਆਯੋਜਨ ਕਰੇਗਾ ਅਤੇ ਐਨ.ਟੀ.ਏ. ਵਲੋਂ ਛੇਤੀ ਹੀ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.