IMG-LOGO
ਹੋਮ ਪੰਜਾਬ: ਕੱਲ੍ਹ 28 ਜੂਨ ਨੂੰ ਵਿਧਾਨ ਸਭਾ ਚ ਸੰਜੀਵ ਅਰੋੜਾ ਵਿਧਾਇਕ...

ਕੱਲ੍ਹ 28 ਜੂਨ ਨੂੰ ਵਿਧਾਨ ਸਭਾ ਚ ਸੰਜੀਵ ਅਰੋੜਾ ਵਿਧਾਇਕ ਦੇ ਅਹੁਦੇ ਦੀ ਸਹੁੰ ਚੁੱਕਣਗੇ...

Admin User - Jun 27, 2025 06:16 PM
IMG

ਚੰਡੀਗੜ੍ਹ:-  ਲੁਧਿਆਣਾ ਪੱਛਮੀ ਤੋਂ ਜਿਮਨੀ ਚੋਣ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਅਰੋੜਾ ਕੱਲ 28 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਵਿਧਾਨ ਸਭਾ ਸਥਿਤ ਚੈਂਬਰ ਚ ਵਿਧਾਇਕ ਦੇ ਅਹੁਦੇ ਦੀ ਸਵੇਰੇ 11 ਵਜੇ  ਚੁੱਕਣਗੇ ਸਹੁੰ। 

 ਹੋ ਗਿਆ ਸਹੁੰ ਚੁੱਕਣ ਦਾ ਸਮਾਂ ਫਾਈਨਲ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.