2023-02-03 12:20:25 ( ਖ਼ਬਰ ਵਾਲੇ ਬਿਊਰੋ )
ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਮਾਨ ਆਪਣੀ ਕੈਬਨਿਟ ਨਾਲ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਕਰ ਰਹੇ ਹਨ। ਚੰਡੀਗੜ੍ਹ 'ਚ ਦੁਪਹਿਰ 12 ਵਜੇ ਮੀਟਿੰਗ ਸ਼ੁਰੂ ਹੋਈ। ਬਜਟ ਇਜਲਾਸ ਦੀਆਂ ਤਰੀਕਾਂ ਦਾ ੈ ਐਲਾਨ ਹੋ ਸਕਦਾ ਹੈ । ਇਸਤੋਂ ਇਲਾਵਾ ਕਈ ਅਹਿਮ ਫੈਸਲਿਆਂ 'ਤੇ ਵੀ ਮੁਹਰ ਲੱਗ ਸਕਦੀ ਹੈ ॥