2023-03-22 16:23:22 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫ਼ੈਸਲਾ ਕੀਤਾ ਹੈl
PAU ਤੇ GADVASU ਦੇ ਟੀਚਿੰਗ ਸਟਾਫ਼ ਲਈ UGC ਪੇਅ ਸਕੇਲ ਲਾਗੂ ਕੀਤਾ। ਨਾਨ ਟੀਚਿੰਗ ਸਟਾਫ਼ ਲਈ ਵੀ ਸੋਧਿਆ ਹੋਇਆ ਪੇਅ ਸਕੇਲ ਲਾਗੂ ਹੋਵੇਗਾ।ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਜਾਣਕਾਰੀ ਦਿੱਤੀ।