2023-03-23 12:52:26 ( ਖ਼ਬਰ ਵਾਲੇ ਬਿਊਰੋ )
ਜਲੰਧਰ: ਅੰਮ੍ਰਿਤਪਾਲ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸ਼ਾਹਕੋਟ ਪੁਲਿਸ ਨੇ ਇੱਕ ਹੋਰ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਦੋ ਹੋਰ ਮੋਟਰਸਾਈਕਲ ਬਰਾਮਦ ਕੀਤੇ ਹਨ। ਅੰਮ੍ਰਿਤਪਾਲ ਦੇ ਸਾਥੀ ਪੁਲਿਸ ਨੇ ਬੁਲਟ ਅਤੇ ਖੋਹਿਆ ਬਾਈਕ ਬਰਾਮਦ ਕਰ ਲਿਆ ਹੈ।ਅੰਮ੍ਰਿਤਪਾਲ ਦਾ ਸਾਥੀ ਜੋ ਬੁਲਟ ਮੋਟਰਸਾਈਕਲ ਛੱਡ ਕੇ ਫਰਾਰ ਹੋਇਆ ਸੀ ਪੁਲਿਸ ਨੇ ਉਹ ਬੁਲਟ ਅਤੇ ਖੋਹਿਆ ਬਾਈਕ ਨੂੰ ਬਰਾਮਦ ਕਰ ਲਿਆ ਹੈ।