2023-05-29 09:39:56 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜੰਗ-ਏ-ਆਜ਼ਾਦੀ ਦੀ ਜਾਂਚ ਲਈ ਅਜੀਤ ਅਖਬਾਰ ਦੇ ਮਾਲਕ ਬਰਜਿੰਦਰ ਸਿੰਘ ਹਮਦਰਦ ਨੂੰ ਅੱਜ ਮਿਤੀ 29 ਮਈ ਨੂੰ ਬੁਲਾਇਆ ਗਿਆ ਹੈ। ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਰਜਿੰਦਰ ਸਿੰਘ ਹਮਦਰਦ 10 ਵਜੇ ਵਿਜੀਲੈਂਸ ਬਿਊਰੋ ਜਲੰਧਰ ਦਫ਼ਤਰ ਵਿਖੇ ਪੁੱਜਣਗੇ। ਉਥੇ ਆਪਣਾ ਪੱਖ ਰੱਖਣਗੇ।