ਤਾਜਾ ਖਬਰਾਂ
...
ਕੁਆਲੀਫਾਇਰ-2 ਦਾ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਅੱਜ ਚੇਪੌਕ ਸਟੇਡੀਅਮ, ਚੇਨਈ 'ਚ ਖੇਡਿਆ ਜਾਣਾ ਹੈ। ਹੈਦਰਾਬਾਦ ਅਤੇ ਰਾਜਸਥਾਨ ਵਿਚਾਲੇ ਹੋਣ ਵਾਲੇ ਇਸ ਮੈਚ ਨੂੰ ਜਿੱਤਣ ਵਾਲੀ ਟੀਮ ਫਾਈਨਲ 'ਚ ਪ੍ਰਵੇਸ਼ ਕਰੇਗੀ ਜਿੱਥੇ ਐਤਵਾਰ ਨੂੰ ਉਸ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨਾਲ ਹੋਵੇਗਾ।
SRH ਪੂਰਵ ਅਨੁਮਾਨਿਤ PlayingXI: ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਤੀਸ਼ ਰੈੱਡੀ, ਸ਼ਾਹਬਾਜ਼ ਅਹਿਮਦ, ਹੇਨਰਿਕ ਕਲਾਸੇਨ, ਅਬਦੁਲ ਸਮਦ, ਪੈਟ ਕਮਿੰਸ, ਭੁਵਨੇਸ਼ਵਰ ਕੁਮਾਰ, ਵਿਜੇਕਾਂਤ ਵਿਯਾਸਕਾਂਤ, ਟੀ ਨਟਰਾਜਨ
Impact: ਸਨਵੀਰ ਸਿੰਘ/ਉਮਰਾਨ ਮਲਿਕ
RR ਭਵਿੱਖਬਾਣੀ PlayingXI: ਟੌਮ ਕੋਹਲਰ-ਕੈਡਮੋਰ, ਯਸ਼ਸਵੀ ਜੈਸਵਾਲ, ਸੰਜੂ ਸੈਮਸਨ, ਰਿਆਨ ਪਰਾਗ, ਧਰੁਵ ਜੁਰੇਲ, ਰੋਵਮੈਨ ਪਾਵੇਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਅਵੇਸ਼ ਖਾਨ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ
Impact ਸ਼ਿਮਰੋਨ ਹੇਟਮਾਇਰ/ਨੈਂਡਰੇ ਬਰਗਰ
Get all latest content delivered to your email a few times a month.