IMG-LOGO
ਹੋਮ ਪੰਜਾਬ: ਫਤਿਹਗੜ੍ਹ ਸਾਹਿਬ ਪੁਲਿਸ: ਐਸਐਚਓ ਅਮਰਦੀਪ ਸਿੰਘ ਬਣੇ ਡੀ.ਐਸ.ਪੀ...

ਫਤਿਹਗੜ੍ਹ ਸਾਹਿਬ ਪੁਲਿਸ: ਐਸਐਚਓ ਅਮਰਦੀਪ ਸਿੰਘ ਬਣੇ ਡੀ.ਐਸ.ਪੀ...

Admin User - Jun 18, 2025 02:30 PM
IMG

ਫਤਹਿਗੜ੍ਹ ਸਾਹਿਬ, 18 ਜੂਨ- ਪੰਜਾਬ ਪੁਲਿਸ ਵਿੱਚ ਹਾਲ ਹੀ ਵਿੱਚ ਕੀਤੀਆਂ ਤਰੱਕੀਆਂ ਦੇ ਦੌਰਾਨ SHO ਅਮਰਦੀਪ ਸਿੰਘ ਨੂੰ ਉਨ੍ਹਾਂ ਦੀ ਲੰਬੀ ਤੇ ਨਿੱਖਰ ਸੇਵਾ ਦੇ ਅਧਾਰ 'ਤੇ DSP ਵਜੋਂ ਤਰੱਕੀ ਦਿੱਤੀ ਗਈ ਹੈ। SHO ਅਮਰਦੀਪ ਸਿੰਘ ਨੇ ਆਪਣੀ ਡਿਊਟੀ ਦੌਰਾਨ ਫਤਹਿਗੜ੍ਹ ਸਾਹਿਬ ਸਹਿਤ ਕਈ ਅਹਿਮ ਪੁਲਿਸ ਥਾਣਿਆਂ ‘ਚ ਸੇਵਾਵਾਂ ਨਿਭਾਈਆਂ ਹਨ। ਅਮਰਦੀਪ ਸਿੰਘ ਨੂੰ ਪੁਲਿਸ ਵਿਭਾਗ ਦੇ ਅੰਦਰ ਇਕ ਮਿਲਣਸਾਰ, ਸੰਵੇਦਨਸ਼ੀਲ ਅਤੇ ਮਿਹਨਤੀ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.