IMG-LOGO
ਹੋਮ ਪੰਜਾਬ: ਰਾਜਿੰਦਰ ਸਿੰਘ ਬਡਹੇੜੀ ਨੇ ਨੰਬਰਦਾਰਾਂ ਨਦੀਆਂ ਮੰਗਾਂ ਚੰਡੀਗੜ੍ਹ ਦੇ ਗ੍ਰਹਿ...

ਰਾਜਿੰਦਰ ਸਿੰਘ ਬਡਹੇੜੀ ਨੇ ਨੰਬਰਦਾਰਾਂ ਨਦੀਆਂ ਮੰਗਾਂ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਅਤੇ ਵਿੱਤ ਸਕੱਤਰ ਨਾਲ਼ ਕੀਤੀ ਮੁਲਾਕਾਤ...

Admin User - Jun 18, 2025 07:01 PM
IMG

 ਚੰਡੀਗੜ੍ਹ, 18 ਜੂਨ- ਚੰਡੀਗੜ੍ਹ ਨੰਬਰਦਾਰ ਯੂਨੀਅਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ IAS ਅਤੇ ਵਿੱਤ ਸਕੱਤਰ ਸ੍ਰੀ ਦਿਵਾਕਰਾ ਲਾਕੜਾ IAS ਨਾਲ਼ ਮੁਲਾਕਾਤ ਕੀਤੀ। ਜਿਸ ਦੌਰਾਨ ਸ੍ਰੀ ਬਡਹੇੜੀ ਨੇ ਲੰਬੜਦਾਰਾਂ ਦੀ ਪਿਛਲੇ ਕਈ ਸਾਲਾਂ ਤੋਂ ਮਾਣ ਭੱਤੇ ਵਿੱਚ ਪੰਜਾਬ ਦੀ ਤਰਜ਼ ‘ਤੇ ਵਾਧਾ ਕਰਨ ਦੀ ਲਟਕਦੀ ਮੰਗ ਸਬੰਧੀ ਅਤੇ ਪਿਛਲੇ ਦੋ ਸਾਲਾਂ ਤੋਂ ਭੱਤਾ ਅਦਾ ਨਾ ਕਰਨ ਦਾ ਮੁੱਦਾ ਚੱਲਿਆ ਤਾਂ ਗ੍ਰਹਿ ਸਕੱਤਰ ਨੇ ਮੰਗਾਂ ਤੁਰੰਤ ਪੂਰੀਆਂ ਕਰਨ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਮੌਕੇ ਤੇ ਹੀ ਕਾਰਵਾਈ ਕੀਤੀ। ਉਸ ਤੋਂ ਬਾਅਦ ਜਦੋਂ ਬਡਹੇੜੀ ਵਿੱਤ ਸਕੱਤਰ ਨਾਲ਼ ਮੁਲਾਕਾਤ ਕਰ ਰਹੇ ਸਨ ਤਾਂ ਦਫ਼ਤਰਾਂ ਦਾ ਅਚਾਨਕ ਦੌਰਾ ਕਰਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਉੱਥੇ ਪਹੁੰਚ ਗਏ ਤਾਂ ਉਹਨਾਂ ਵਿੱਤ ਸਕੱਤਰ ਨੂੰ ਲੰਬਿਤ ਕੰਮ ਜਲਦੀ ਨਿਪਟਾਉਣ ਲਈ ਕਿਹਾ ਬਾਅਦ ਵਿੱਚ ਵਿੱਤ ਸਕੱਤਰ ਨੇ ਪ੍ਰਧਾਨ ਦੀ ਗੱਲ ਪੂਰੇ ਧਿਆਨ ਨਾਲ ਸੁਣੀ ਅਤੇ ਜਲਦੀ ਕੰਮ ਹੋਣ ਦਾ ਭਰੋਸਾ ਵੀ ਦਿੱਤਾ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.