ਤਾਜਾ ਖਬਰਾਂ
ਵਿਜੀਲੈਂਸ ਬਿਊਰੋ ਦੀ ਟੀਮ ਬਿਕਰਮ ਸਿੰਘ ਮਜੀਠੀਆ ਵਿਰੁੱਧ ਚੱਲ ਰਹੀ ਜਾਂਚ ਦੇ ਸੰਦਰਭ ਵਿੱਚ ਉਨ੍ਹਾਂ ਨਾਲ ਸੰਬੰਧਤ ਗੋਰਖਪੁਰ ਸਥਿਤ ਸਰਾਏ ਫੈਕਟਰੀ 'ਚ ਜਾਂਚ ਕਰਨ ਲਈ ਪੁੱਜੀ। ਇਹ ਕਾਰਵਾਈ ਮਜੀਠੀਆ ਖਿਲਾਫ ਮਾਮਲੇ ਵਿੱਚ ਨਵੀਆਂ ਜਾਣਕਾਰੀਆਂ ਅਤੇ ਸਬੂਤ ਇਕੱਠੇ ਕਰਨ ਦੇ ਉਦੇਸ਼ ਨਾਲ ਕੀਤੀ ਗਈ।
Get all latest content delivered to your email a few times a month.