IMG-LOGO
ਹੋਮ ਪੰਜਾਬ: ਬਿਕਰਮ ਸਿੰਘ ਮਜੀਠੀਆ ਦੀ ਅੱਜ ਮੁੜ ਕੋਰਟ ’ਚ ਪੇਸ਼ੀ; ਮੁੜ...

ਬਿਕਰਮ ਸਿੰਘ ਮਜੀਠੀਆ ਦੀ ਅੱਜ ਮੁੜ ਕੋਰਟ ’ਚ ਪੇਸ਼ੀ; ਮੁੜ ਪੁਲਿਸ ਅਕਾਲੀ ਵਰਕਰਾਂ ਨੂੰ ਕੀਤਾ ਨਜ਼ਰਬੰਦ

Admin User - Jul 06, 2025 11:34 AM
IMG

ਚੰਡੀਗੜ੍ਹ- ਬਿਕਰਮ ਸਿੰਘ ਮਜੀਠੀਆ ਦੀ ਅੱਜ ਪੇਸ਼ੀ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਘਰਾਂ ਵਿੱਚ ਡਿਟੇਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਦਾਲਤ ਵਿੱਚ ਜਾਣ ਤੋਂ ਰੋਕਣ ਲਈ ਸੂਬੇ ਭਰ ਵਿੱਚ ਘਰਾਂ ’ਚ ਡਿਟੇਨ ਕੀਤਾ ਗਿਆ। ਬਠਿੰਡਾ, ਮੋਗਾ ਤੇ ਅੰਮ੍ਰਿਤਸਰ 'ਚ ਵੀ ਅਕਾਲੀ ਵਰਕਰ ਨਜ਼ਰਬੰਦ ਕੀਤਾ ਗਿਆ ਹੈl ਇਸ ਦੇ ਨਾਲ ਹੀ ਮੋਹਾਲੀ ਰਸਤੇ 'ਤੇ ਵੀ ਪੰਜਾਬ ਪੁਲਿਸ ਵਲੋਂ ਸਖ਼ਤ ਨਾਕਾਬੰਦੀ ਕੀਤੀ ਹੋਈ ਹੈl


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.