ਤਾਜਾ ਖਬਰਾਂ
ਚੰਡੀਗੜ੍ਹ- ਬੇਅਦਬੀ ਵਿਰੁੱਧ ਬਣੀ ਸਿਲੈਕਟ ਕਮੇਟੀ ਨੇ ਹੁਣ ਪੰਜਾਬ ਦੇ ਲੋਕਾਂ ਤੋਂ ਸੁਝਾਅ ਮੰਗੇ ਹਨl ਸਿਲੈਕਟ ਕਮੇਟੀ ਨੇ 31 ਅਗਸਤ ਤੱਕ ਲੋਕਾਂ ਤੋਂ ਸੁਝਾਅ ਮੰਗੇ ਹਨlਲੋਕ ਆਪਣੇ ਸੁਝਾਅ ਸਿਲੈਕਟ ਕਮੇਟੀ ਨੂੰ ਆਪਣੇ ਵਿਧਾਇਕ, ਵਟਸਐਪ ਅਤੇ ਡਾਕ ਰਾਹੀਂ ਭੇਜ ਸਕਦੇ ਹਨ। ਇਸ ਦੀ ਲਈ ਸਿਲੈਕਟ ਕਮੇਟੀ ਨੇ ਵਟਸਐਪ ਨੰਬਰ ਵੀ ਜਾਰੀ ਕੀਤਾ ਹੈl ਵਟਸਐਪ ਨੰਬਰ 80544 95560 ਜਾਰੀ ਕੀਤਾ ਗਿਆ ਹੈl ਅਤੇ ਸੁਝਾਅ ਦੇਣ ਲਈ ਈਮੇਲ secy–vs–[email protected] 'ਤੇ ਭੇਜੋ ਜਾਂ ਇਸ ਈਮੇਲ [email protected] 'ਤੇ ਜਾਣਕਾਰੀ ਭੇਜੋl
Get all latest content delivered to your email a few times a month.