ਤਾਜਾ ਖਬਰਾਂ
ਸ਼ਰਦੀ ਨਵਰਾਤਰੀ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ, 19 ਸਤੰਬਰ 2025, ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ ਵਧ ਗਈ ਹੈ। ਲਗਾਤਾਰ 2 ਦਿਨਾਂ ਦੀ ਗਿਰਾਵਟ ਤੋਂ ਬਾਅਦ ਸੋਨੇ ਦੇ ਰੇਟ ਵਿੱਚ ਵਾਧਾ ਹੋਇਆ ਹੈ। ਕੀਮਤ ਵਿੱਚ 12 ਤੋਂ 1600 ਰੁਪਏ ਤੱਕ ਵਾਧਾ ਹੋਇਆ। ਪਿਛਲੇ 15 ਦਿਨਾਂ ਤੋਂ ਸੋਨੇ ਦੇ ਰੇਟ ਵਿੱਚ ਉਤਾਰ-ਚੜਾਅ ਜਾਰੀ ਹੈ। ਹਾਲਾਂਕਿ ਸ਼ਰਾਧੀ ਦੇ ਦਿਨ ਲੋਕ ਖਰੀਦਾਰੀ ਨਹੀਂ ਕਰਦੇ, ਪਰ ਨਵਰਾਤਰੀ ਅਤੇ ਧਨਤੇਰਸ ਦੇ ਦਿਨ ਲੋਕ ਸੋਨਾ ਖਰੀਦਦੇ ਹਨ। ਇਸ ਲਈ ਸੋਨੇ ਦੇ ਰੇਟ 'ਤੇ ਧਿਆਨ ਰੱਖਣਾ ਜ਼ਰੂਰੀ ਹੈ।
ਅੱਜ ਸੋਨੇ ਦੇ ਰੇਟ ( 22, 24 ਕੈਰੇਟ)
24 ਕੈਰੇਟ:
1 ਗ੍ਰਾਮ: 16 ਰੁਪਏ ਵਾਧੇ ਨਾਲ 11,133 ਰੁਪਏ (ਪਿਛਲੇ ਦਿਨ 11,117 ਰੁਪਏ)
8 ਗ੍ਰਾਮ: 128 ਰੁਪਏ ਵਾਧੇ ਨਾਲ 89,064 ਰੁਪਏ (ਪਿਛਲੇ ਦਿਨ 88,936 ਰੁਪਏ)
10 ਗ੍ਰਾਮ: 160 ਰੁਪਏ ਵਾਧੇ ਨਾਲ 1,11,330 ਰੁਪਏ (ਪਿਛਲੇ ਦਿਨ 1,11,170 ਰੁਪਏ)
100 ਗ੍ਰਾਮ: 1,600 ਰੁਪਏ ਵਾਧੇ ਨਾਲ 11,13,300 ਰੁਪਏ (ਪਿਛਲੇ ਦਿਨ 11,11,700 ਰੁਪਏ)
22 ਕੈਰੇਟ:
1 ਗ੍ਰਾਮ: 15 ਰੁਪਏ ਵਾਧੇ ਨਾਲ 10,205 ਰੁਪਏ (ਪਿਛਲੇ ਦਿਨ 10,190 ਰੁਪਏ)
8 ਗ੍ਰਾਮ: 120 ਰੁਪਏ ਵਾਧੇ ਨਾਲ 81,640 ਰੁਪਏ (ਪਿਛਲੇ ਦਿਨ 81,520 ਰੁਪਏ)
10 ਗ੍ਰਾਮ: 150 ਰੁਪਏ ਵਾਧੇ ਨਾਲ 1,02,050 ਰੁਪਏ (ਪਿਛਲੇ ਦਿਨ 1,01,900 ਰੁਪਏ)
100 ਗ੍ਰਾਮ: 1,500 ਰੁਪਏ ਵਾਧੇ ਨਾਲ 10,20,500 ਰੁਪਏ (ਪਿਛਲੇ ਦਿਨ 10,19,000 ਰੁਪਏ)
ਮੁੱਖ ਸ਼ਹਿਰਾਂ ਵਿੱਚ ਰੇਟ:
ਦਿੱਲੀ: 24 ਕੈਰੇਟ 11,148 ਰੁਪਏ, 22 ਕੈਰੇਟ 10,220 ਰੁਪਏ, 18 ਕੈਰੇਟ 8,365 ਰੁਪਏ
ਮੁੰਬਈ: 24 ਕੈਰੇਟ 11,133 ਰੁਪਏ, 22 ਕੈਰੇਟ 10,205 ਰੁਪਏ, 18 ਕੈਰੇਟ 8,350 ਰੁਪਏ
ਕੋਲਕਾਤਾ: 24 ਕੈਰੇਟ 11,133 ਰੁਪਏ, 22 ਕੈਰੇਟ 10,205 ਰੁਪਏ, 18 ਕੈਰੇਟ 8,350 ਰੁਪਏ
ਚੇਨਈ: 24 ਕੈਰੇਟ 11,160 ਰੁਪਏ, 22 ਕੈਰੇਟ 10,230 ਰੁਪਏ, 18 ਕੈਰੇਟ 8,470 ਰੁਪਏ
Get all latest content delivered to your email a few times a month.