ਤਾਜਾ ਖਬਰਾਂ
6 ਨਵੰਬਰ ਨੂੰ ਮੋਗਾ ਦੇ ਧਰਮਕੋਟ ਦੇ ਪਿੰਡ ਬਹਾਦੁਰ ਵਾਲਾ ਤੋਂ ਲੰਘ ਰਹੇ ਨੇਸ਼ਨਲ ਹਾਈਵੇ 71 ਹੇਠ ਆਉਂਦੀ 2 ਕਨਾਲ 19 ਮਰਲੇ ਜ਼ਮੀਨ ਦੇ 3.62 ਕਰੋੜ ਰੁਪਏ ਮੁਆਵਜ਼ੇ ਦੀ ਰਕਮ ਕਿਸਾਨ ਨੂੰ ਨਾ ਮਿਲਣ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਸੀ।
ਹਾਲਾਂਕਿ ਜਿਸ ਰਿਕਾਰਡ ਦੇ ਨਾ ਮਿਲਣ ਦੀ ਗੱਲ ਕੀਤੀ ਜਾ ਰਹੀ ਸੀ, ਉਹ ਰਿਕਾਰਡ ਬਾਅਦ ਵਿੱਚ ਫਿਰੋਜ਼ਪੁਰ ਤੋਂ ਮਿਲ ਗਿਆ ਸੀ।
ਇਸ ਦੇ ਨਾਲ ਹੀ ਕੱਲ੍ਹ ਪੰਜਾਬ ਦੇ ਰਾਜਪਾਲ ਦੇ ਮੁੱਖ ਸਚਿਵ ਕੇ,ਪੀ. ਸਿਨ੍ਹਾ ਵੱਲੋਂ ਉਨ੍ਹਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ।
Get all latest content delivered to your email a few times a month.