IMG-LOGO
ਹੋਮ ਪੰਜਾਬ: ਡੀ. ਪੀ. ਆਰ. ਓ ਗੁਰਦਾਸ ਸਿੰਘ ਦੇ ਭਰਾ ਰੇਸ਼ਮ ਸਿੰਘ...

ਡੀ. ਪੀ. ਆਰ. ਓ ਗੁਰਦਾਸ ਸਿੰਘ ਦੇ ਭਰਾ ਰੇਸ਼ਮ ਸਿੰਘ ਨਮਿਤ ਅੰਤਿਮ ਅਰਦਾਸ 5 ਮਾਰਚ ਨੂੰ

Admin User - Mar 03, 2026 08:50 PM
IMG

 ਅਰਨੀਵਾਲਾ, ਫਾਜ਼ਿਲਕਾ 3 ਮਾਰਚ-

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫਿਰੋਜ਼ਪੁਰ ਸ. ਗੁਰਦਾਸ ਸਿੰਘ ਦੇ ਭਰਾ ਸ. ਰੇਸ਼ਮ ਸਿੰਘ ਜੋ ਕਿ ਮਿਤੀ 24 ਫਰਵਰੀ 2026 ਨੂੰ ਅਕਾਲ ਚਲਾਣਾ ਕਰ ਗਏ ਸਨ ਨਮਿਤ ਅੰਤਿਮ ਅਰਦਾਸ 5 ਮਾਰਚ ਨੂੰ ਹੋਵੇਗੀ| 

ਸ. ਰੇਸ਼ਮ ਸਿੰਘ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇ ਅੰਤਿਮ ਅਰਦਾਸ 5 ਮਾਰਚ 2026 ਨੂੰ ਗੁਰੂਦੁਆਰਾ ਸਾਹਿਬ ਬੁਰਜ ਹਨੂਮਾਨਗੜ੍ਹ (ਫਾਜ਼ਿਲਕਾ ) ਵਿਖ਼ੇ ਦੁਪਹਿਰ 12 ਤੋਂ 2 ਵਜੇ ਹੋਵੇਗੀ |

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.