ਤਾਜਾ ਖਬਰਾਂ
Sunrisers Hyderabad ਨੇ Lucknow Super Giants ਦੇ ਖ਼ਿਲਾਫ਼ Indian Premier League ਦੇ ਡਬਲ ਹੈਡਰ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਬਣਾਈਆਂ ਅਤੇ ਵਿਰੋਧੀ ਟੀਮ ਨੂੰ 157 ਦੌੜਾਂ ਦਾ ਟੀਚਾ ਦਿੱਤਾ। ਮੈਚ Rajiv Gandhi International Cricket Stadium ਵਿੱਚ ਖੇਡਿਆ ਜਾ ਰਿਹਾ ਹੈ, ਜਿੱਥੇ ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ। ਹੈਦਰਾਬਾਦ ਵੱਲੋਂ Heinrich Klaasen (62) ਅਤੇ Nitish Kumar Reddy (56) ਨੇ ਸ਼ਾਨਦਾਰ ਅਰਧ ਸੈਂਕੜੇ ਲਗਾ ਕੇ 5ਵੀਂ ਵਿਕਟ ਲਈ 116 ਦੌੜਾਂ ਦੀ ਭਾਗੀਦਾਰੀ ਕੀਤੀ। ਲਖਨਊ ਦੀ ਗੇਂਦਬਾਜ਼ੀ ਵਿੱਚ Mohammed Shami, Prince Yadav ਅਤੇ Avesh Khan ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦਕਿ Digvesh Rathi ਅਤੇ Manimaran Siddharth ਨੂੰ 1-1 ਸਫਲਤਾ ਮਿਲੀ। Harshal Patel ਨੂੰ Rishabh Pant ਨੇ ਰਨ ਆਉਟ ਕੀਤਾ।
Get all latest content delivered to your email a few times a month.