IMG-LOGO
ਹੋਮ ਪੰਜਾਬ: ਸਿਵਿਲ ਸਕੱਤਰ ਚੰਡੀਗੜ੍ਹ 'ਚ ਕਰਮਚਾਰੀ ਵੱਲੋਂ 8ਵੀਂ ਮੰਜ਼ਿਲ ਤੋਂ ਛਾਲ...

ਸਿਵਿਲ ਸਕੱਤਰ ਚੰਡੀਗੜ੍ਹ 'ਚ ਕਰਮਚਾਰੀ ਵੱਲੋਂ 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Admin User - May 04, 2026 04:21 PM
IMG

ਚੰਡੀਗੜ੍ਹ:- ਪੰਜਾਬ ਅਤੇ ਹਰਿਆਣਾ ਦੀ ਸਿਵਰ ਸਕੱਤਰਿਤ ਦੀ ਅੱਠਵੀਂ ਮੰਜ਼ਿਲ ਤੋਂ ਬਾਅਦ ਦੁਪਹਿਰ ਉਸ ਸਮੇਂ ਸਿਵਿਲ ਸਕੱਤਰੇਤ ਵਿੱਚ ਤੈਨਾਤ ਸੁਰੱਖਿਆ ਕਰਮਚਾਰੀਆਂ ਵਿੱਚ ਸਨਸਨੀ ਫੈਲ ਗਈ, ਜਦੋਂ ਇੱਕ ਵਿਅਕਤੀ ਨੇ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 

ਸੂਤਰਾਂ ਮੁਤਾਬਿਕ ਖੁਦਕੁਸ਼ੀ ਕਰਨ ਵਾਲਾ ਚੌਥੇ ਦਰਜ ਦਾ ਹਰਿਆਣਾ ਸੂਬੇ ਦਾ ਕਰਮਚਾਰੀ ਦੱਸਿਆ ਜਾ ਰਿਹਾ ਹੈ। ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਵਿਜਿਟਰ ਪਾਸ  ਉੱਪਰ ਹਰਿਆਣਾ ਸਕੱਤਰੇਤ ਵਿੱਚ ਦਾਖਲ ਹੋਇਆ ਸੀ।

 ਉਸਨੇ ਖੁਦਕੁਸ਼ੀ ਵੀ ਹਰਿਆਣਾ ਵਾਲੀ ਸਾਈਡ ਤੋਂ ਹੀ ਕੀਤੀ ਹੈ ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.