IMG-LOGO
ਹੋਮ ਪੰਜਾਬ: Big Breaking:- ਚੀਫ ਸੈਕਟਰੀ KAP ਸਿਨਹਾ ਨੇ ਸਾਂਝੇ ਮੁਲਾਜ਼ਮ ਮੋਰਚੇ...

Big Breaking:- ਚੀਫ ਸੈਕਟਰੀ KAP ਸਿਨਹਾ ਨੇ ਸਾਂਝੇ ਮੁਲਾਜ਼ਮ ਮੋਰਚੇ ਦੀ ਅੱਜ ਮੀਟਿੰਗ ਸੱਦੀ

Admin User - Aug 25, 2026 09:22 AM
IMG

ਚੰਡੀਗੜ੍ਹ :- ਸਾਂਝੇ ਮੁਲਾਜ਼ਮ ਮੋਰਚੇ ਵੱਲੋਂ 18% ਡੀਏ ਦੇਣ ਲਈ ਹਾਈ ਕੋਰਟ ਵੱਲੋਂ ਕੀਤੇ ਗਏ ਫੈਸਲੇ ਨੂੰ ਨਾ ਮੰਨਣ ਤੇ ਪੰਜਾਬ ਸਰਕਾਰ ਵਿਰੁੱਧ ਪੰਜਾਬ ਦੇ ਸਮੁੱਚੇ 27 ਅਗਸਤ ਨੂੰ ਮੁਕੰਮਲ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ । ਜਿਸ ਵਿੱਚ ਪੰਜਾਬ ਸਰਕਾਰ ਦੇ ਸਾਰੇ ਦਫਤਰ, ਬੱਸਾਂ ਦੇ ਡਰਾਈਵਰ ਕੰਡਕਟਰ, ਮੰਤਰੀਆਂ ਤੇ ਵਿਧਾਇਕਾਂ ਦੀਆਂ ਕਾਰਾਂ ਦੇ ਡਰਾਈਵਰ ਕੰਡਕਟਰ ਤੇ ਉਹਨਾਂ ਦਾ ਸਰਕਾਰੀ ਅਮਲਾ ਹੜਤਾਲ ਤੇ ਰੋਸ ਵਜੋਂ ਜਾਵੇਗਾ । ਭਾਵੇਂ ਕਿ 27 ਅਗਸਤ ਨੂੰ ਸਾਂਝੇ ਮੁਲਾਜ਼ਮ ਮੋਰਚੇ ਦੇ ਆਗੂਆਂ ਨਾਲ ਮੁੱਖ ਮੰਤਰੀ ਵੱਲੋਂ ਵੀ ਮੀਟਿੰਗ ਸੱਦੀ ਗਈ ਹੈ। ਪਰ ਇਸ ਤੋਂ ਪਹਿਲਾਂ ਚੀਫ ਸੈਕਟਰੀ ਵੱਲੋਂ ਸਾਂਝੇ ਮੁਲਾਜ਼ਮ ਮੰਚ ਨੂੰ ਅੱਜ ਸਾਢੇ ਤਿੰਨ ਵਜੇ ਮੀਟਿੰਗ ਲਈ ਬੁਲਾਇਆ ਹੈ


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.