ਤਾਜਾ ਖਬਰਾਂ
ਚੰਡੀਗੜ੍ਹ:- ਈਡੀ ਨੇ ਮੋਹਾਲੀ ਦੇ ਗਮਾਡਾ ਦਫਤਰ ਹੁਣੇ ਹੁਣੇ ਛਾਪਾ ਮਾਰਿਆ ਹੈ। ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਈਡੀ ਦੀ ਰੇਡ ਤੋਂ ਬਾਅਦ ਕੁਝ ਅਧਿਕਾਰੀ ਆਪਣੀਆਂ ਸੀਟਾਂ ਛੱਡ ਕੇ ਖਿਸਕ ਗਏ ਹਨ । ਇਹ ਵੀ ਪਤਾ ਲੱਗ ਗਿਆ ਹੈ ਕਿ ਤਿੰਨ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਈਡੀ ਦੇ ਅਧਿਕਾਰੀ ਆਏ ਹਨ । ਦੱਸਣ ਯੋਗ ਹੈ ਕਿ ਈਡੀ ਪਾਸ ਗਮਾਡਾ ਦੇ ਕਈ ਮਾਮਲੇ ਹਨ ਜਿਵੇਂ ਕਿ ਅਮਰੂਦਾਂ ਦਾ ਬਾਗ ਘਟਾਲਾ ਤੋ ਇਲਾਵਾ ਮੋਹਾਲੀ ਦੀਆਂ ਕਈ ਗੈਰ ਕਾਨੂੰਨੀ ਕਲੋਨੀਆਂ ਤੇ ਪ੍ਰੋਜੈਕਟ ।
Get all latest content delivered to your email a few times a month.