ਤਾਜਾ ਖਬਰਾਂ
ਸੁਖਬੀਰ ਸਿੰਘ ਬਾਦਲ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ!
ਚਾਵਲਾ ਰੇਪ ਕੇਸ 'ਚ ਜਲਦ SIT ਦਾ ਗਠਨ ਸੰਭਵ।
ਪੀੜਤ ਔਰਤ ਨੇ ਬਿਆਨ 'ਚ ਧਾਮੀ, ਸੁਖਬੀਰ ਸਿੰਘ ਬਾਦਲ ਅਤੇ ਗੜਗੱਜ ਨੂੰ ਸ਼ਿਕਾਇਤ ਸੌਂਪਣ ਦਾ ਦਾਅਵਾ ਕੀਤਾ ਸੀ।
ਪੀੜਤਾ ਦੇ ਬਿਆਨ ਦੇ ਆਧਾਰ 'ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਜਾੰਚ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
SIT ਦੇ ਗਠਨ ਤੋਂ ਬਾਅਦ ਮਾਮਲੇ ਦੀ ਜਾਂਚ ਦਾ ਦਾਇਰਾ ਵਧਣ ਦੀ ਸੰਭਾਵਨਾ।
Get all latest content delivered to your email a few times a month.