2020-03-26 12:55:35 ( ਖ਼ਬਰ ਵਾਲੇ ਬਿਊਰੋ )
ਸ਼ਿਮਲਾ :- ਪਿਛਲੇ ਹਫਤੇ ਇੰਗਲੈਂਡ ਤੋਂ ਸ਼ਿਮਲਾ ਆਈ ਇੱਕ ਔਰਤ ਤੇ ਸਿਵਲ ਪੁਲਿਸ ਵੱਲੋਂ ਐੱਫਆਈਆਰ ਦਰਜ ਕੀਤੀ ਗਈ ਹੈ । ਉਸ ਤੇ ਦੋਸ਼ ਹੈ ਕਿ ਉਸ ਨੇ ਆਪਣੀ ਵਿਦੇਸ਼ੋਂ ਆਉਣ ਦੀ ਜਾਣਕਾਰੀ ਹੀ ਨਹੀਂ ਛੁਪਾਈ, ਸਗੋਂ ਉਸ ਨੇ ਸਰਕਾਰੀ ਹਸਪਤਾਲ ਵੱਲੋਂ ਆਈਸਲੈਂਡ ਹੋਣ ਦੀ ਸਲਾਹ ਵੀ ਨਹੀਂ ਮੰਨੀ । ਇਹ ਔਰਤ ਪੇਸ਼ੇ ਵਜੋਂ ਡਾਕਟਰ ਦੱਸੀ ਜਾ ਰਹੀ ਹੈ