2020-12-01 14:46:25 ( ਖ਼ਬਰ ਵਾਲੇ ਬਿਊਰੋ )
ਰਾਜਨਾਥ ਸਿੰਘ ਦੀ ਅਗਵਾਈ ਚ ਹੋਵੇਗੀ ਬੈਠਕ ਅਤੇ ਕੇਂਦਰ ਸਰਕਾਰ ਨਾਲ ਬੈਠਕ ਚ ਸ਼ਾਮਲ ਹੋਣਗੇ ਕਿਸਾਨ ਸੰਗਠਨ ਇਸ ਵਿੱਚ ਪੰਜਾਬ ਦੀ 35 ਜਥੇਬੰਦੀਆਂ ਦੇ ਨਾਲ ਹਰਿਆਣਾ ਦੇ ਨੁਮਾਇੰਦੇ ਵੀ ਹੋਣਗੇ ਸ਼ਾਮਲ ਵਿਗਿਆਨ ਭਵਨ ਚ ਬੈਠਕ ਦੀ ਤਿਆਰੀ ਪੂਰੀ ਕਰ ਲਈ ਗਈ ਹੈ ਇਸ ਮੀਟਿੰਗ ਲਈ ਕਿਸਾਨ ਜਥੇਬੰਦੀਆਂ ਰਵਾਨਾ ਹੋ ਚੁੱਕੀਆਂ ਹਨ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤਕ ਧਰਨਾ ਜਾਰੀ ਰਹੇਗਾ