ਪੰਜਾਬ ਸਰਕਾਰ ਵੱਲੋਂ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਅੰਮਿ੍ਰਤਸਰ ਵਿੱਚ ਦੋ ਵਿਸ਼ੇਸ਼ ਨਿੰਮਤਿ੍ਰਤ ਮੈਂਬਰ ਨਿਯੁਕਤ
2021-01-08 18:10:15 ( ਖ਼ਬਰ ਵਾਲੇ ਬਿਊਰੋ
)
ਚੰਡੀਗੜ, 8 ਜਨਵਰੀ
ਪੰਜਾਬ ਸਰਕਾਰ ਵੱਲੋਂ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਅੰਮਿ੍ਰਤਸਰ ਵਿੱਚ ਦੋ ਵਿਸ਼ੇਸ਼ ਨਿੰਮਤਿ੍ਰਤ ਮੈਂਬਰ ਨਿਯੁਕਤ ਕੀਤੇ ਗਏ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨਾਂ ਵਿਸ਼ੇਸ਼ ਨਿੰਮਤਿ੍ਰਤ ਮੈਂਬਰਾਂ ਵਿੱਚ ਡਾ. ਕਮਲਜੀਤ ਸਿੰਘ ਪੁੱਤਰ ਡਾ. ਜਗਤਾਰ ਸਿੰਘ ਅਤੇ ਸ੍ਰੀ ਨਿਤਿਨ ਅਰੋੜਾ ਪੁੱਤਰ ਸ੍ਰੀ ਪੀ.ਕੇ. ਅਰੋੜਾ ਦੋਵੇਂ ਵਾਸੀ ਅੰਮਿ੍ਰਤਸਰ ਨੂੰ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਵਿੱਚ ਵਿਸ਼ੇਸ਼ ਨਿੰਮਤਿ੍ਰਤ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।