2022-11-27 21:53:55 ( ਖ਼ਬਰ ਵਾਲੇ ਬਿਊਰੋ )
ਮਾਲੇਰਕੋਟਲਾ 27 ਨਵੰਬਰ (ਭੁਪਿੰਦਰ ਗਿੱਲ) -ਜਿਲਾ ਮਾਲੇਰਕੋਟਲਾ ਡਾਕਟਰ ਸੰਜੀਵ ਮਲਹੋਤਰਾ ਯਾਦਗਾਰੀ ਓਪਨ ਬੈਡਮਿੰਟਨ ਟੂਰਨਾਮੈਂਟ 2022 ਦੌਰਾਨ ਫਾਈਨਲ ਡਬਲਜ਼(40 ਸਾਲ) ਮੁਕਾਬਲੇ ਵਿੱਚ ਸੰਜੀਵ ਅਤੇ ਜਸਵੰਤ ਧੂਰੀ ਦੀ ਜੋੜੀ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦੋਂ ਕਿ ਉਪਿੰਦਰ ਸਿੰਘ ਅਤੇ ਤਰੁਨ ਕਿੰਗਰ ਮਾਲੇਰਕੋਟਲਾ ਦੀ ਜੌੜੀ ਨੇ ਰਨਰਅੱਪ ਖਿਤਾਬ ਜਿੱਤਿਆ।