IMG-LOGO
ਹੋਮ ਰਾਸ਼ਟਰੀ, ਖੇਡਾਂ, IPL 2024: RCB v/s GT; ਬੈਂਗਲੁਰੂ ਨੇ ਗੁਜਰਾਤ ਖਿਲਾਫ ਟਾਸ...

IPL 2024: RCB v/s GT; ਬੈਂਗਲੁਰੂ ਨੇ ਗੁਜਰਾਤ ਖਿਲਾਫ ਟਾਸ ਜਿੱਤ, ਪਹਿਲਾਂ ਗੇਂਦਬਾਜ਼ੀ ਦਾ ਕੀਤਾ ਫੈਸਲਾ.. ਗੁਜਰਾਤ ਦਾ ਸਕੋਰ 6-1

Admin User - Apr 28, 2024 03:36 PM
IMG

...

IPL 2024 ਦਾ 45ਵਾਂ ਰੋਮਾਂਚਕ ਮੈਚ ਗੁਜਰਾਤ ਟਾਈਟਨਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾ ਰਿਹਾ ਹੈ। ਆਰਸੀਬੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਅੱਜ ਅਹਿਮਦਾਬਾਦ ਵਿਚ ਖੇਡਿਆ ਜਾ ਰਿਹਾ ਹੈ। ਫਿਲਹਾਲ ਗੁਜਰਾਤ ਦਾ ਸਕੋਰ 1 ਓਵਰ ਦੇ ਬਾਅਦ 1 ਵਿਕਟ ਦੇ ਨੁਕਸਾਨ ਤੇ 6 ਦੌੜਾਂ ਹਨ।
ਦੋਵਾਂ ਟੀਮਾਂ ਦਾ ਪਲੇਇੰਗ 11 ਇਸ ਤਰ੍ਹਾਂ ਹੈ
ਰਾਇਲ ਚੈਲੇਂਜਰਜ਼ ਬੰਗਲੌਰ: ਵਿਰਾਟ ਕੋਹਲੀ, ਫਾਫ ਡੁਪਲੇਸਿਸ (ਕਪਤਾਨ), ਵਿਲ ਜੈਕ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪਨਿਲ ਸਿੰਘ, ਕਰਨ ਸ਼ਰਮਾ, ਮੁਹੰਮਦ ਸਿਰਾਜ, ਯਸ਼ ਦਿਆਲ,
ਇੰਪੈਕਟ: ਅਨੁਜ ਰਾਵਤ, ਮਹੀਪਾਲ ਲੋਮਰੋਰ, ਹਿਮਾਂਸ਼ੂ ਸ਼ਰਮਾ, ਆਕਾਸ਼ ਦੀਪ, ਵਿਜੇ ਕੁਮਾਰ ਵੈਸ਼।

ਗੁਜਰਾਤ ਟਾਇਟਨਸ: ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਡੇਵਿਡ ਮਿਲਰ, ਅਜ਼ਮਤੁੱਲਾ ਉਮਰਜ਼ਈ, ਰਾਹੁਲ ਤਿਵਾਤੀਆ, ਸ਼ਾਹਰੁਖ ਖਾਨ, ਰਾਸ਼ਿਦ ਖਾਨ, ਰਵੀਸ਼੍ਰੀਨਿਵਾਸਨ ਸਾਈ ਕਿਸ਼ੋਰ, ਨੂਰ ਅਹਿਮਦ, ਮੋਹਿਤ ਸ਼ਰਮਾ।

ਇੰਪੈਕਟ: ਸੰਦੀਪ ਵਾਰੀਅਰ, ਸ਼ਰਤ ਬੀਆਰ, ਮਾਨਵ ਸੁਥਾਰ, ਦਰਸ਼ਨ ਨਲਕੰਦੇ, ਵਿਜੇ ਸ਼ੰਕਰ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.