ਤਾਜਾ ਖਬਰਾਂ
ਚੰਡੀਗੜ:- ਸਿੱਖ ਪੰਥ ਦੀ ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਸਾਬਕਾ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ , ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬੀਤੀ ਰਾਤ ਵੈਨਕੂਵਰ (ਕੈਨੇਡਾ) ਵਿਖੇ ਅਕਾਲ ਚਲਾਣਾ ਕਰ ਗਏ । ਉਹ ਆਪਣੇ ਪਰਿਵਾਰ ਕੋਲ ਰਹਿੰਦੇ ਸਨ । ਦੱਸਣ ਯੋਗ ਹੈ ਕਿ ਉਹਨਾਂ ਦਾ ਲੁਧਿਆਣਾ ਜ਼ਿਲ੍ਹੇ ਚ ਜੱਦੀ ਪਿੰਡ ਗੋਬਿੰਦਗੜ੍ਹ ਨੇੜੇ ਰਾਏਕੋਟ ਸੀ ।
Get all latest content delivered to your email a few times a month.