ਤਾਜਾ ਖਬਰਾਂ
ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਵਿਚਲੇ ਚਲ ਰਹੇ ਪਾਣੀਆਂ ਦੇ ਵਿਵਾਦ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈl ਇਸ ਦੌਰਾਨ ਭਾਖੜਾ ਡੈਮ ‘ਤੇ CISF ਦੀ ਤਾਇਨਾਤੀ ‘ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈl ਬਿਆਨ ਵਿੱਚ ਉਨ੍ਹਾਂਨੇ ਕਿਹਾ ਕਿ ਪੰਜਾਬ CISF ਦੀ ਤਾਇਨਾਤੀ ਤੋਂ ਅਸੀਂ ਸਹਿਮਤ ਨਹੀਂ ਹੈl ਅਸੀਂ ਕੋਈ ਪੈਸਾ ਨਹੀਂ ਦੇਵਾਂਗੇ ਅਤੇ ਨਾ ਹੀ ਅਸੀਂ ਭਾਖੜਾ ‘ਤੇ CISF ਲੱਗਣ ਦੇਵਾਂਗੇl ਦੱਸ ਦੇਈਏ ਕਿ ਭਾਖੜਾ ਡੈਮ ‘ਤੇ CISF ਫੋਰਸ ਤਾਇਨਾਤ ਕੀਤੀ ਜਾਵੇਗੀl ਵਿਰੋਧ ਦੇ ਬਾਵਜੂਦ CISF ਨੂੰ ਤਾਇਨਾਤ ਕਰਨ ਦੀ ਤਿਆਰੀ ਵਿੱਚ ਹੈl BBMB ਨੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ 8.5 ਕਰੋੜ ਰੁਪਏ ਜਮ੍ਹਾ ਕਰਵਾਏ ਹਨl ਪੰਜਾਬ ਸਰਕਾਰ ਨੇ CISF ਦੀ ਤਾਇਨਾਤੀ ਦਾ ਵਿਰੋਧ ਕੀਤਾ ਹੈl
ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਮਤਾ ਵੀ ਪਾਸ ਕੀਤਾ ਸੀl ਭਾਖੜਾ ਡੈਮ ‘ਤੇ CISF ਦੀ ਤਾਇਨਾਤੀ ਖਿਲਾਫ਼ ਮਤਾ ਪਾਇਆ ਸੀl
ਪੰਜਾਬ ਦੇ ਸਖਤ ਇਤਰਾਜ਼ ਦੇ ਬਾਵਜੂਦ BBMB ਨੇ ਪੈਸੇ ਦਿੱਤੇ ਹਨl CISF ਦੀ ਤਾਇਨਾਤੀ ਦੇ ਖ਼ਰਚ ਲਈ ਕੇਂਦਰ ਨੂੰ 8.5 ਕਰੋੜ ਰੁਪਏ ਭੇਜੇ ਹਨl

Get all latest content delivered to your email a few times a month.