ਤਾਜਾ ਖਬਰਾਂ
ਹਸਪਤਾਲ ਵਿੱਚ ਇਲਾਜ ਕਰਵਾ ਰਹੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਹਰ ਵੇਲੇ ਪੰਜਾਬ ਦੇ ਲੋਕਾਂ ਦੀ ਚਿੰਤਾ ਕਰਦੇ ਹਨ ਅਤੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਹਦਾਇਤ ਦਿੱਤੀ ਹੈ ਕਿ ਲੋਕਾਂ ਦੀ ਪੂਰੀ ਦੇਖਭਾਲ ਕੀਤੀ ਜਾਵੇ। ਇਸੇ ਕੜੀ ਵਿੱਚ ਪੰਜਾਬ ਕੈਬਨਿਟ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕਈ ਮਹੱਤਵਪੂਰਨ ਫੈਸਲੇ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਯਕੀਨ ਦਵਾਇਆ ਕਿ ਹੜ੍ਹ ਕੁਦਰਤ ਦੀ ਮਾਰ ਹੈ ਪਰ ਸਰਕਾਰ ਹਰ ਸੰਕਟ ਦੀ ਘੜੀ ਵਿੱਚ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਉਹ ਖੁਦ ਵੀ ਜਲਦੀ ਠੀਕ ਹੋ ਕੇ ਲੋਕਾਂ ਵਿਚਕਾਰ ਵਾਪਸ ਆ ਜਾਣਗੇ।
ਹੁਣੇ ਲਿੰਕ 'ਤੇ ਕਲਿੱਕ ਕਰੋ:-👉https://www.facebook.com/khabarwaaleofficial/videos/1922181701681757
Get all latest content delivered to your email a few times a month.