ਤਾਜਾ ਖਬਰਾਂ
ਭਾਰਤ ਅਤੇ ਪਾਕਿਸਤਾਨ ਕ੍ਰਿਕਟ ਟੀਮ ਦਰਮਿਆਨ ਚੱਲ ਰਹੇ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਕ੍ਰਿਕਟ ਟੀਮ ਨੇ ਸ਼ੁਰੂਆਤੀ ਝਟਕਾ ਦੇ ਕੇ ਵੱਡੀ ਕਾਮਯਾਬੀ ਹਾਸਲ ਕੀਤੀ। ਪਾਕਿਸਤਾਨ ਦੇ ਓਪਨਰ ਸਾਹਿਬਜ਼ਾਦਾ ਫਰਹਾਨ ਬਿਨਾਂ ਕੋਈ ਦੌੜ ਬਣਾਏ ਹੀ ਆਉਟ ਹੋ ਗਏ, ਜਿਸ ਨਾਲ ਮੈਚ ਦੀ ਸ਼ੁਰੂਆਤ ‘ਚ ਹੀ ਭਾਰਤ ਨੇ ਦਬਦਬਾ ਬਣਾਲਿਆ।
Get all latest content delivered to your email a few times a month.