ਤਾਜਾ ਖਬਰਾਂ
ਆਈ.ਪੀ.ਐੱਲ. 2026 ਦੇ ਪੰਜਵੇਂ ਮੁਕਾਬਲੇ ਵਿੱਚ ਅੱਜ Delhi Capitals ਅਤੇ Lucknow Super Giants ਵਿਚਕਾਰ ਲਖਨਊ ਦੇ ਮੈਦਾਨ 'ਤੇ ਟੱਕਰ ਹੋ ਰਹੀ ਹੈ। ਟਾਸ ਦੌਰਾਨ ਦਿੱਲੀ ਦੇ ਕਪਤਾਨ Axar Patel ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਲਖਨਊ ਦੀ ਟੀਮ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ। ਇਸਦੇ ਨਾਲ ਹੀ ਲਖਨਊ ਦੇ ਕਪਤਾਨ Rishabh Pant ਦੀ ਅਗਵਾਈ ਹੇਠ ਟੀਮ ਹੁਣ ਪਹਿਲਾਂ ਰਨ ਬਣਾਉਣ ਲਈ ਮੈਦਾਨ ਵਿੱਚ ਉਤਰੇਗੀ।
Get all latest content delivered to your email a few times a month.