IMG-LOGO
ਹੋਮ ਪੰਜਾਬ: ਵੱਡੀ ਖਬਰ:- ਦਲ ਬਦਲੂ ਰਾਜਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਪੰਜਾਬ...

ਵੱਡੀ ਖਬਰ:- ਦਲ ਬਦਲੂ ਰਾਜਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਪੰਜਾਬ ਚ ਸੰਗੀਨ ਮੁਕਦਮਾ ਦਰਜ

Admin User - May 02, 2026 09:33 AM
IMG

ਚੰਡੀਗੜ੍ਹ:- ਪਿਛਲੇ ਦਲੀ ਆਮ ਆਦਮੀ ਪਾਰਟੀ ਛੱਡ ਕੇ ਰਾਗਵ ਚੱਡਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਦਲ ਬਦਲੂ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਪੰਜਾਬ ਵਿੱਚ ਸੰਗੀਨ ਧਰਾਵਾਂ ਹੇਠ ਮੁਕਦਮਾ ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋ ਖਬਰ ਮਿਲੀ ਹੈ ਕਿ ਇਹ ਮੁਕਦਮਾ ਗੈਰ ਜਮਾਨਤੀ ਹੈ , ਜਿਸ ਵਿੱਚ ਇੱਕ ਮਹਿਲਾ  ਦਾ ਸ਼ੋਸ਼ਣ ਅਤੇ ਕਰਪਸ਼ਨ ਦੇ ਦੋਸ਼ ਹਨ । ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਉਸ ਦੇ ਟਿਕਾਣਿਆਂ ਤੇ ਛਾਪੇ ਮਾਰ ਸਕਦੀ ਹੈ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.