IMG-LOGO
ਹੋਮ ਪੰਜਾਬ, ਰਾਸ਼ਟਰੀ, ਵੱਡੀ ਖਬਰ :- ਦਿੱਲੀ 'ਚ ਹਰ ਹਫਤੇ 2 ਦੋ ਦਿਨ...

ਵੱਡੀ ਖਬਰ :- ਦਿੱਲੀ 'ਚ ਹਰ ਹਫਤੇ 2 ਦੋ ਦਿਨ ਸਰਕਾਰੀ ਮੁਲਾਜ਼ਮਾਂ ਨੂੰ ਵਰਕ ਫਰੋਮ ਹੋਮ ਕੰਮ ਕਰਨ ਦੇ ਦਿੱਤੇ ਆਦੇਸ਼

Admin User - May 14, 2026 04:29 PM
IMG

ਨਵੀਂ ਦਿੱਲੀ :- ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਹੈ ਕਿ ਹਰ ਹਫਤੇ ਦੋ ਦਿਨ ਵਰਕ ਫਰੋਮ ਹੋਮ ਸਰਕਾਰੀ ਦਫਤਰਾਂ ਦੇ ਮੁਲਾਜ਼ਮ ਕਰਨਗੇ।

ਉਹਨਾਂ ਕਿਹਾ ਕਿ ਦਿੱਲੀ ਵਾਸੀਆਂ ਤੋਂ ਸਹਿਯੋਗ ਮੰਗਿਆ ਹੈ। ਇਸ ਮੌਕੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਸਰਕਾਰੀ ਅਧਿਕਾਰੀ ਇੱਕ ਸਾਲ ਲਈ ਵਿਦੇਸ਼ ਨਹੀਂ ਜਾਣਗੇ । ਇਸ ਮੌਕੇ ਉਹਨਾਂ ਦਿੱਲੀ ਚ ਵਿਚ ਹਰ ਸੋਮਵਾਰ ਮੈਟਰੋ ਡੇਅ ਹੋਵੇਗਾ , ਇਸ ਦਿਨ ਕੋਈ ਵੀ ਦਿੱਲੀ ਵਾਸੀ ਵਹੀਕਲ ਨਹੀਂ ਚਲਾਏਗਾ  ਨੋ ਵਹੀਕਲ ਡੇਅ ਹੋਵੇਗਾ । ਮੁੱਖ ਮੰਤਰੀ ਨੇ ਸੂਬੇ ਦੇ ਤਿੰਨ ਮਹੀਨਿਆਂ ਲਈ ਸਾਰੇ ਸਰਕਾਰੀ ਇਵੈਂਟ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.