IMG-LOGO
ਹੋਮ ਪੰਜਾਬ: ਅਧਿਆਪਕ ਰਾਜ ਪੁਰਸਕਾਰ 2026: ਭਲਕੇ 5 ਸਤੰਬਰ ਨੂੰ 75 ਅਧਿਆਪਕਾਂ...

ਅਧਿਆਪਕ ਰਾਜ ਪੁਰਸਕਾਰ 2026: ਭਲਕੇ 5 ਸਤੰਬਰ ਨੂੰ 75 ਅਧਿਆਪਕਾਂ ਤੇ ਅਧਿਕਾਰੀਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ; ਸਿੱਖਿਆ ਵਿਭਾਗ ਨੇ ਜਾਰੀ ਕੀਤੀ ਸੂਚੀ

Admin User - Sep 04, 2026 02:59 PM
IMG

ਅਧਿਆਪਕ ਦਿਵਸ ਦੇ ਮੌਕੇ 'ਤੇ ਭਲਕੇ 5 ਸਤੰਬਰ ਨੂੰ ਪੰਜਾਬ ਦੇ ਅਧਿਆਪਕਾਂ ਲਈ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ, ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 'ਅਧਿਆਪਕ ਰਾਜ ਪੁਰਸਕਾਰ 2026' ਸਮਾਰੋਹ 5 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ।


ਵਿਭਾਗ ਦੀ ਪਾਲਿਸੀ ਅਨੁਸਾਰ ਮੈਰਿਟ ਦੇ ਆਧਾਰ 'ਤੇ ਹੇਠ ਲਿਖੀਆਂ ਸ਼੍ਰੇਣੀਆਂ ਲਈ ਚੋਣ ਕੀਤੀ ਗਈ ਹੈ:

ਅਧਿਆਪਕ ਪੁਰਸਕਾਰ

ਯੰਗ ਅਧਿਆਪਕ ਪੁਰਸਕਾਰ

ਵਿਸ਼ੇਸ਼ ਅਧਿਆਪਕ ਪੁਰਸਕਾਰ

ਪ੍ਰਬੰਧਕੀ ਪੁਰਸਕਾਰ 2026


ਇਨ੍ਹਾਂ ਸਾਰੇ ਪੁਰਸਕਾਰਾਂ ਲਈ ਚੁਣੇ ਗਏ ਕੁੱਲ 75 ਅਧਿਆਪਕਾਂ ਅਤੇ ਅਧਿਕਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।








Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.