ਤਾਜਾ ਖਬਰਾਂ
ਚੰਡੀਗੜ੍ਹ : ਦੀਵਾਲੀ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ ਹੈ। ਅੱਜ, 29 ਅਕਤੂਬਰ ਨੂੰ ਵੀ ਇਨ੍ਹਾਂ ਦੀਆਂ ਕੀਮਤਾਂ ਘਟ ਰਹੀਆਂ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 24 ਕੈਰੇਟ ਸੋਨੇ ਦਾ 10 ਗ੍ਰਾਮ ₹563 ਘੱਟ ਕੇ ₹1.42 ਲੱਖ ਹੋ ਗਿਆ ਹੈ।
ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ 2,945 ਰੁਪਏ ਘਟ ਕੇ 1.90 ਲੱਖ ਰੁਪਏ ਹੋ ਗਈ ਹੈ। ਅਕਤੂਬਰ ਵਿੱਚ ਹੁਣ ਤੱਕ ਸੋਨਾ ਲਗਭਗ 6,000 ਰੁਪਏ ਅਤੇ ਚਾਂਦੀ 30,000 ਰੁਪਏ ਸਸਤਾ ਹੋ ਚੁੱਕਾ ਹੈ।
Get all latest content delivered to your email a few times a month.