ਤਾਜਾ ਖਬਰਾਂ
ਚੰਡੀਗੜ੍ਹ : ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਕ੍ਰਿਕਟ ਟੂਰਨਾਮੈਂਟ ਵਿੱਚ ਭਾਰਤ ਏ ਮੰਗਲਵਾਰ ਨੂੰ ਯੂਏਈ ਦੇ ਖਿਲਾਫ ਖੇਡ ਰਿਹਾ ਹੈ। ਯੂਏਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੂੰ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰਨ ਲਈ ਇਹ ਮੈਚ ਜਿੱਤਣ ਦੀ ਲੋੜ ਹੋਵੇਗੀ। ਟੀਮ ਆਪਣਾ ਪਿਛਲਾ ਮੈਚ ਪਾਕਿਸਤਾਨ ਤੋਂ ਹਾਰ ਗਈ ਸੀ। ਉਹ ਇਸ ਸਮੇਂ ਗਰੁੱਪ ਬੀ ਪੁਆਇੰਟ ਟੇਬਲ ਵਿੱਚ ਦੂਜੇ ਸਥਾਨ 'ਤੇ ਹੈ।
ਦੋਵਾਂ ਟੀਮਾਂ ਦਾ ਪਲੇਇੰਗ-11
INDIA A : ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਤਿਲਕ ਵਰਮਾ (ਕਪਤਾਨ), ਕੁਮਾਰ ਕੁਸ਼ਾਗਰਾ (ਵਿਕਟਕੀਪਰ), ਰਿੰਕੂ ਸਿੰਘ, ਸੂਰਯਾਂਸ਼ ਸ਼ੈਡਗੇ, ਸ਼ਾਹਬਾਜ਼ ਅਹਿਮਦ, ਹਰਸ਼ ਦੂਬੇ, ਹਰਸ਼ਿਤ ਰਾਣਾ, ਅਰਸ਼ਦ ਖਾਨ।
UAE A: ਆਰੀਅਨਸ਼ ਸ਼ਰਮਾ, ਅੰਸ਼ ਟੰਡਨ, ਹਰਪ੍ਰੀਤ ਸਿੰਘ ਭਾਟੀਆ, ਮੁਹੰਮਦ ਸ਼ਹਿਦਾਦ, ਐਮ ਆਫਤਾਬ ਆਲਮ (wk), ਬਾਸਿਲ ਹਮੀਦ (c), ਏਥਨ ਡਿਸੂਜ਼ਾ, ਉਦੀਸ਼ ਸੂਰੀ, ਨੂਰੁੱਲਾ ਅਯੂਬੀ, ਮੁਹੰਮਦ ਮੋਹਸਿਨ, ਇਬਰਾਰ ਅਹਿਮਦ।
Get all latest content delivered to your email a few times a month.