IMG-LOGO
ਹੋਮ ਪੰਜਾਬ: ED ਨੇ ਕੈਬਿਨਟ ਮੰਤਰੀ ਸੰਜੀਵ ਅਰੋੜਾ ਦਾ ਅਦਾਲਤ ਤੋਂ ਦੋ...

ED ਨੇ ਕੈਬਿਨਟ ਮੰਤਰੀ ਸੰਜੀਵ ਅਰੋੜਾ ਦਾ ਅਦਾਲਤ ਤੋਂ ਦੋ ਦਿਨ ਦਾ ਹੋਰ ਲਿਆ ਰਿਮਾਂਡ

Admin User - May 16, 2026 01:11 PM
IMG

ਨਵੀਂ ਦਿੱਲੀ,:- ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਕੈਬਨਟ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਲਿਆ ਗਿਆ ਪੰਜ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਫਿਰ ਗੁਰੂਗ੍ਰਾਮ ਦੀ ਕੋਟ ਵਿੱਚ ਪੇਸ਼ ਕੀਤਾ ਗਿਆ , ਜਿੱਥੋਂ ਈੜੀ ਨੇ ਫਿਰ ਅਦਾਲਤ ਤੋਂ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.